Attitude Status in Punjabi 2020 - 251+ Punjabi Style Sardari Attitude Lines Captions


Best Punjabi Attitude Status - Find Great Collection Of New Punjabi Status About Attitude 2019. Read Best Desi Jatt Status, Punjabi Song Status, Friendship Attitude Status in Punjabi And Best Punjabi Attitude Captions For Instagram.

attitude status punjabi
Attitude Status Punjabi

Top Sardari, Jatt Attitude Status in PunjabiMai# Yara Di Kara Taripha Kive,
Mere Akhara Vica Ina# Jor Nahi__
Sari Dunia Vich Bhave Lakha#Yaria,
Para Mere# Yara Jiha Koi Hor A
Nahi__
Aukhe Vele Sath Mera Kise Na Nibhaia..
Chaḍa Nakhro Vi Gai Kam Yrr Vi Na Aia..

punjabi attitude status for boys
Punjabi Attitude Status For Boys


Ikk Sone Da Challa..,
Ikk Chandi Da Challa..,
Mainu Os Ghar Mangi Maa Meriye,,,
Jehda Putt Ikkala Ikkala…
Bada Aaapaṇe 😇Asula Te 👐Khara Utarana.👍Cahida
Duniya🌍 Da Ki👀 Aa Iha👈Tam 🙏Raba Nu Vi 🛁Jaba Dasadi 💬Aa

punjabi attitude status for girls
Punjabi Attitude Status For Girls


Jihaṛe Akhade Ne Pala Tere Kakha Ni
Baṛi Meharbani Uhana Sahukara Di…

Punjabi Attitude Status


punjabi gadar status
Punjabi Gadar Status

Bhed Koi Ni Pa Sakada Bai Rab🙏 De Ranga Da…
Kado Daṇa Paṇi Muka Jaṇa Ha 👳Yara Malaga Da……..
Rakhe Aa Scale Jina ̔Uci Sauca De
Libaṛe Liphaphe Feem De Ni Caṭade 😏😏😎😎

punjabi attitude status for facebook
Punjabi Attitude Status For Facebook


Pipala. Di Cha Hove…😘😍
Fula Da Rasa Hove….🌹
Je Mera Vasa Cale……😏
Teri Ma Meri Sasa Hovai……………😂😜😘Menu💁 Kehnda ↪ #Att Kraun 👌 Di #Digree Kitho😒 Layi Aw….😉
😘Mai Keha 👉 #Jithe_Tenu 😝 #Admissn Nhi 👎 Mili #Kamleya!!!😍

punjabi kaim status
Punjabi Kaim Status


#Att# D Shukeen Gal Kardi #Karaai# Aa …….
#Nakhra# V Pur A #Mom Ded# D Pyeari Aa 😍😍😋

Whatsapp Status Attitude in Punjabi


punjabi ghaint status
Punjabi Ghaint Status

ਰਹੇ ਚੜਦੀ ਕਲਾ ਚ ਮੇਰਾ ਬਾਪੂ ਮਾਲਕਾ,
ਬਾਪੂ ਆਸਰੇ ਤਾਂ ਪੁੱਤਾਂ ਦੀ ਚੜਾਈ ਹੂੰਦੀ ਐ
ਸਿਮਰਨ ਕਰੀਏ ਤਾ '; ਮਨ ';ਸਵਰ ਜਾਵੇ
ਸੇਵਾ ਕਰੀਏ ਤਾ ';ਤਨ ';ਸਵਰ ਜਾਵੇ
ਕਿੰਨੀ ਮਿੰਠੀ ਸਾਡੇ ਗੁਰੂ ਦੀ ';ਬਾਣੀ';
ਅਮਲ ਕਰੀਏ ਤਾ ';ਜਿੰਦਗੀ'; ਸਵਰ ਜਾਵੇ ੧ਓ #ਵਾਹਿਗੁਰੂ 

punjabi att status
Punjabi Att Status


ਚੰਗੇ ਆਂ ਸੁਭਾਅ ਦੇ ਤਾਹੀਓਂ ਸਾਰੇ ਨੇ 🗣ਬੁਲਾਉਂਦੇ
ਜੇ ਨੀਤਾਂ ਹੋਣ ਮਾੜੀਆਂ ਤਾਂ ਬੀਬਾ ਕੌਣ ਪੁੱਛਦਾ,
ਜੇ ਕਿਸੇ ਨੂੰ ਯਾਦ ਕਰਨ ਨਾਲ ਛਿੱਕਾਂ ਆਉਂਦੀਆਂ ਹੁੰਦੀਆਂ ਤਾਂ.
.
ਕਮਲੀੲੇ ਤੈਨੂੰ ਤਾਂ ਅੱਧਾ ਕਮਲਾ ਮੈਂ ਹੀ ਕਰ ਦੇਣਾ ਸੀ

love attitude status in punjabi
Love Attitude Status In Punjabi


ਸੋਚਾਂ ਦੇ ਵਿੱਚ ਤੇਰੀ ਹੀ ਤਸਵੀਰ ਬਣਾਈ ਜਾਵਾਂ,‍♂
🙌ਜ਼ਿੰਦਗੀ ਤੇਰੇ ਨਾਲ ਕੱਟਣ ਦੇ ਖਾਬ 👫ਸਜਾਈ ਜਾਵਾ

New Punjabi Attitude Status


sardar attitude status punjabi
Sardar Attitude Status Punjabi

ਬਤਮੀਜ ਕਹਿ ਫੇਸਬੁੱਕ ਤੇ ਸਾਨੂੰ ਦੇਵੇਂ ਉਲਾਮੇ ਨੀ
ਸਾਡਾ ਕਸੂਰ ਕੀ ਜੇ ਹੁਣ ਚੱਲਦੇ ਨਾਂ ਹਾਂਡੇ ਯਾਮੇ ਨੀ 
ਦਿਲ❤ ਉੱਤੇ ਤਿੱਖਾ ਜਿਹਾ 💘 ਵਾਰ ਹੋ ਗਿਆ।।
ਲਗਦਾ ਏ ਚੰਦਰਾ ਪਿਆਰ😍 ਹੋ ਗਿਆ

-

ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧
ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ 

-

ਮੈਨੂੰ ਇੱਕ ਸਰਦਾਰੀ ਦਾ ਸ਼ੌਂਕ ਕੁੜੇ ਬਸ ਏਹੀ 💞 ਵਿੱਚ ਵੱਸਦੀ ਆ😊
ਤੈਨੰ ਉੱਚੀਆ ਪੈਂਟਾਂ ਦਾ ਸ਼ੌਂਕ ਕੁੜੇ 👧ਮੈਂਨੂੰ ਪਟਿਆਲਾ ਸ਼ਾਹੀ ਜੱਚਦੀ ਆ
#Google# ਦੇ ਵਾਗੂ ਅੱਖ ਕਰਦੀ ਐ ਖੋਜ ਨੀ...ਤੇਰੇ ਜਹੀਆ 36 Senti ਹੁੰਦੀਆਂ ਨੇ ਰੋਜ ਨੀ.

Punjabi Love Attitude Status


ਜਿੰਨਾ ਚਿਰ ਮੇਰੇ ਯਾਰ ਜਿਉਦੇ
ਦੁਖ ਨੀ ਕਮਲੀਏ ਨੇੜੇ ਆਉਦੇ 

-

ਮੁੰਡਾ ਅੱਲੜਾ ਤੋਂ ਰੱਖਦਾ ਐ ਫਾਸਲੇ..
ਨੀ ਬੱਸ 5_7 yaar ਰੱਖਦਾ..

-

ਪਸੰਦ ਨਹੀੳੁ ਕੰਮ ਜੋ.... ਕਿਰਦਾਰਾ ਦੇ ਖਿਲਾਫ ਨੇ .
ਰੰਗ ਭਾਵੇ ਥੋੜੇ ਪੱਕੇ....ਦਿਲ ਪੂਰੇ ਸਾਫ ਨੇ ..
ਵੇਖਣੇ ਨੂੰ ਚੰਦਰੀ fruit ਵਰਗੀ 🍎ਦਿਲ♡ ਕਰਦਾ ਗਲਾਂ ਉਤੇ ਚੱਕੀ ਮਾਰਲਾ🤪

-

ਵਿੱਕ ਜੇ ਜ਼ਮੀਨ ਭਾਵੇਂ ਸਾਰੀ,
ਮੁੰਡਾ ਸ਼ਰੇਆਮ ਸਾਰਿਆਂ 'ਚ ਕਹਿ ਗਿਆ
ਨੀ ਤੇਰੇ ਪਿੱਛੇ ਗੱਭਰੂ Stand ਲੈ ਗਿਆ
ਨੀ ਤੇਰੇ ਪਿੱਛੇ ਗੱਭਰੂ Stand ਲੈ ਗਿਆ, !!😉

Punjabi Sad Attitude Status


#Lag gaya Din Ajj Teri ve Uddik vich
#Takdi Rahi mein Sara din tenu Kothe Utte Chadke.


Read Also : 101+ Best Sad Status in Punjabi


ਨਾ ਦਿਨ ਦਾ ਪਤਾ ਨਾ ਰਾਤ ਦਾ ਇਕ ਜਵਾਬ ਦੇਵੀ ਰਬਾ ਤੂ ਮੇਰੀ ਬਾਤ ਦਾ ਕਈ ਦਿਨ ਬੀਤ ਗਏ ਸਾਨੂ ਵਿਛੜੀਆਂ ਨੂ ਕੇਹੜਾ ਦਿਨ ਰਖਿਆ ਤੂ ਸਾਡੀ ਮੁਲਾਕਾਤ ਦਾ

-

ਸਿਰ ਤੇ ਹੈ ਹੱਥ ਵੱਡੇ ਲਾਣੇਦਾਰ ਦਾ
ਫਿਰਦੀ ਰਕਾਨ ਸੂਰਜਾਂ ਨੂੰ ਠਾਰਦੀ
ਪੂਜਦੀ ਨਾਂ ਗੋਡੇ ਕਿਸੇ ਪਾਖੰਡੀ ਸਾਧ ਦੇ
ਨਾ ਹੀ ਗੁਲਾਮ jatti ਕਿਸੇ ਸਰਕਾਰ ਦੀ


Read Also : 151+ Best Punjabi Status


ਕੁਝ ਇਸ ਤਰਾਂ ਮੈਂ ਆਪਣੀ ਜ਼ਿੰਦਗੀ ਤਮਾਮ ਕਰ ਦੇਵਾ,
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ.

-

ਤੂੰ ਸੁਭਾਅ ਦੀ ਗਰਮ ਬੜੀ
......ਤੇ ਮੈ ਦਿਲ ਦਾ ਨਰਮ ਬੜਾ
ਤੈਨੂੰ ਕੁਰ ਕੁਰੇ ਵਰਗੀ ਨੂੰ
.....ਤੇਰੀ ਸਹੇਲੀ ਦੀ ਸੋਹ ਬੜਾ ਤੈਨੂੰ like ਕਰਾ 

Funny Attitude Status in Punjabi


ਮਿਹਨਤ ਕਰਦੇ ਆ ਕਦੇ ਗੱਲਾਂ ਨਾਲ ਸਾਰ ਦੇ ਨੀ
🙏 ਰੱਬਾ ਰੋਟੀ ਰੁੱਖੀ ਮਿਸੀ ਹੀ ਖੁਵਾਈ ਜਾਈ
ਸੱਤ ਪਕਵਾਨੀ ਅਸੀ ਭਾਲ਼ ਦੇ ਨੀ


Read Also : 199+ Best Style Status in Hindi


ਦਸ਼ਮੇਸ਼ ਪਿਤਾ ਜੀ ਦੇ ਅਗਮ ਪੁਰਬ ਦੀਆਂ ਸਾਡੇ ਸਾਰੇ ਪਰਿਵਾਰ ਵਲੋਂ ਕੋਟਿ ਕੋਟਿ ਵਧਾਈਆਂ ਖਾਲਸਾ ਜੀ

-

ਰਹਿਮਤ ਤੇਰੀ .. ਨਾਮ ਵੀ ਤੇਰਾ,,
ਕੁੱਝ ਨਹੀ ਜੋ ਮੇਰਾ..ਅਹਿਸਾਸ ਵੀ ਤੇਰਾ.. ਸਵਾਸ ਵੀ ਤੇਰੇ,,
ਇਕ ਤੂੰ ਹੀ ਸਤਿਗੁਰੂ ਮੇਰਾ.


Read Also : 251+ Best Heart Touching Status in Hindi


ਮੈ ਯਾਰਾ ਦੀ ਕਰਾ ਤਰੀਫ ਕਿਵੇ ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ_
ਸਾਰੀ ਦੁਨੀਆ ਵਿੱਚ ਭਾਵੇ ਲੱਖ ਯਾਰੀਆ ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ
ਨਹੀ_

-

ਸ਼ੁਰੂ ਤੋ ਹੀ SET ਕਾਕਾ ਕੀਤੇ ਨੇ ਰਿਕਾਡ
ਅਸੀ ਬੋਲੀ ਦਾ ਨੀ Mitra ਦਾ ਨਾਮ ਬੋਲਦਾ

Punjabi Gadar Status


ਤੂੰ ਲਾਈਆਂ ਹੀ ਨਹੀਂ ਸੀ
ਸਾਡੇ ਨਾਲ ਦਿਲੋਂ ਯਾਰੀਆ
ਨਿਭਾਉਣ ਦੀ ਤਾਂ ਗੱਲ ਬੜੀ ਦੂਰ ਹੀ ਰਹੀ


Read Also : 299+ Best Sad Love Status in Hindi


ਓੁੱਡਦੇ ਸ਼ਲਾਰੂ ਜਿਹੜੇ ਫੜਨੇ ਜਰੂਰ ਆ..
ਕੰਮ ਤਾ ਨਜੈਜ ਜੱਟਾ ,ਪਰ ਕਰਨੇ ਜਰੂਰ ਆ 

-

🙂👍🏻ਬਡਾ ਕੁੱਝ ਦਿੱਤਾ🙏 ਸਤਿਗੁਰੂ ਨੇ# ਰਹਿਏ#ਡਾਢੇ☝ ਕੋਲੋਂ ਡਰਕੇ ........ ਰਹਿਏ ਮਿੱਠੇਆਂ ਤੋਂ ਬੱਚਕੇ# ਜੇਹੜੇ ਜਖਮ #ਜੀਭ ਨਾਲ ਕਰਦੇ

-

🚨ਬਾਹਲਾ 💪ਜੋਰ ਦਾ ਹੰਕਾਰ ਨਹੀੳਂ ਕਰੀਦਾ ♨
⏰ਸਮਾਂ ਵੱਡੇ_ਵੱਡੇ ਮੱਲਾਂ ਤਾਂਈਂ ਢਾਹ ਦਿੰਦਾ ਏ⏳ 

-

ਜਿੰਨਾ ਕੋਲੋ ਸਿੱਖੀ ਦੀਅਾ ਗੇਮਾਂ ਪਾੳੁਣੀਅਾ
ਪੁੱਤ😞 ੳੁਹਨਾ ਨਾਲ ਨੲੀਓ ਕਦੇ ਮੈਚ ਲਾੲੀ ਦੇ

Sardar Attitude Status in Punjabi


🌅ਸਾਗਰਾਂ ਨੂੰ ਕੀਤਾ ਜਾਂਦਾ ਕੁੱਜੇਆਂ ਚ ਬੰਦ ਨਾ
👉ਉਮਰਾਂ ਦਾ🌡️ਅਣਖਾਂ ਨਾ ਕੋਈ ਵੀ ਸਬੰਦ ਨਾ🔭

-

👉ਦੁੱਖ ਨੂੰ ਜਰਨਾ👍ਸੱਚ ਤੇ ਅੜਨਾ☝ਕਿਸੇ ਲਈ ਮਰਨਾ👫
ਜਣੇ ਖਣੇ ਦੇ ਵੱਸ ਦਾ ਨਈ

-

# ਸੌਖੇ ਨਹੀਓ # ਯਾਰ👬 ਖੱਟਣੇ # ਜਹਾਨ ਤੇ,,,।ਲਾਉਣੇ #ਪੈਦੇ
ਆ #ਬਿਆਨੇ ਬੀਬਾ # ਜਿੰਦ ਦੇ

-

ਥੋਡੀ ਰੱਬ ਤੱਕ ਪਹੁੰਚ ਸਾਡਾ ਦਿਲ ਵੀ ਨੀਂ ਸੁਣਦਾ
ਥੋਡੇ ਲੱਖਾਂ ਨੇਂ ਮੁਰੀਦ ਸਾਨੂੰ ਇੱਕ ਵੀ ਨੀਂ ਚੁਣਦਾ 

-

ਔਕੜਾਂ ਸੀ ਬਹੁਤ .. ਸਮੇਂ ਨੇ ਸੀ ਉਲਝਾ ਲਿਆ .
ਮਾ ਤੇਰੇ ਪੁੱਤ ਨੂੰ ਤੇਰੀਆਂ ਅਸੀਸਾਂ ਨੇ ਬਚਾ ਲਿਆ ..

Jatt Attitude Status With Images in Punjabi


ਖਿੜੇ ਮੱਥੇ ਹਰ ਸਜਾ ਕਰਨੀ ਕਬੂਲ ਦੇਬੀ ਨੇ
ਬਸ ਤੇਰੇ ਦਰਬਾਰ ਪੇਸ਼ ਹੋਣ ਦਾ ਮੌਕਾ ਮਿਲੇ

-

ਗੱਲ PhoNe ਕਰਕੇ ਕਰ ਬੱਲੇਆ
ਗਾਲਾਂ ਪਿੱਠ ਪਿੱਛੇ ਕੱਢ ਨਹੀਉਂ ਵੈਰ ਪੁੱਗਦੇ

-
#ਅੱਜ ਦਾ #ਦਿਨ ਆ ਤੁਹਾਡੇ #ਕੋਲ
ਜੋ #ਕਹਿਣਾ ਕਹਿ #ਲਵੋ
ਫਿਰ ਨਵੇਂ #ਸਾਲ ਚ ਮੈਂ #ਪੁਰਾਣੀਆਂ #ਗੱਲਾਂ ਨਈਂ #ਸੁਨਣੀਆਂ.

-

ਤਕਦੀਰ ਬਦਲਣੇ ਵਾਲੀਏ ਨੀ ਤੂੰ ਬਦਲੀ ਵਾਂਗ ਤਰੀਕਾਂ ਦੇ
ਕੰਧਾਂ ਉੱਤੋਂ ਕਈ ਕਲੰਡਰ ਬਦਲੇ ਵਿੱਚ ਉਡੀਕਾਂ ਦੇ

-

ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ,,
ਸੁਣਿਆ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ !!
Read Also :Thanks For Reading Best Punjabi Attitude Status For Whatsapp And Facebook.