75+ Latest Att Punjabi Status For Whatsapp And Facebook 2019


Punjabi Att Status For Jatti - Read Best Att Status in Punjabi. Find Great Collection Of Best Jatt Attitude Status in Punjabi, Love Attitude Quotes in Punjabi And Punjabi Kaim Status For Whatsapp.

punjabi att status
Punjabi Att Status

Top Att Punjabi Attitude Status 2019



Mere Varga Hor Mil Jau, #Kamliyee Eh Tera Vehm Aa,..✌🏻
Single Piece Bnaya #Rabb Ne Oh V Poora #Kaim Aa — :-)#✔




#Look #Patlo Ni Bhaven Teri #Kaim Ni…
#Munda Tere Utte #Mre #Tera #Veham Ni…!!

punjabi love status
Punjabi Love Status


💁Kudi Main 👌 #Top Di…
😌 #Suit Paa Ke Lagdi Bdi
#Kaim Aa. ✌ 😘..
.Tetho 👉 #Ilawa Kisi Hor Di 👉 #Hoju.
😏 ..Aahi Tera 😊 #Vaim Aa.. 😉 😍




M Udeek Ch Jindgi Katt Deni,
Tu Aven Ya Na Aven.
Tere Jisam Di Khvaish Nhi Mennu…
Teri Ruh Mennu Mil Jave..

punjabi status on yaari
Punjabi Status On Yaari


#ज़िंदगी 😌 चाहे #एक_दिन ☝ की हो या चाहे #चार_दिन ☺ की,
उसे #ऐसे_जियो 😉 जैसे कि #ज़िंदगी_तुम्हें ☝ #नहीं_मिली, 😒
ज़िंदगी 😌 को #तुम_मिले 👫 हो ।। 😘😍
#Kaim#Sardari

Punjabi Status On Jatt

status for fb in punjabi attitude
Status For Fb In Punjabi Attitude

#Jean #Wali #Chahe #Jini #Marji #Kaim #Howe,
#Dil #Ta #Suit #Wali #Hi #Luttdi #Aaww…




#Unj Tan Toh Mundeya Tu Vi #Att Si….
#Par Hun Vala Tere Toh V #Kaim Aaww….

punjabi gadar status
Punjabi Gadar Status


#Killer Smile Teri😍
#Ghaint Aa Je Nakhra😘😘
#Kaim 💏 Look Ohdi..👨
#Rob Rakhda Ae Athra💙💜
Mera Wala #Jatt Bda Desi Ae…💜




Sadi #Pagg 👳 Nu #Salama Hundia👌
👸👉Tere #Suit Nu #Salute Baj De💃

punjabi status sardari
Punjabi Status Sardari


Trend Te Frnd Saade #Kaim 💪💪Phle Din Toh
Jhna Khna Kithho Kr Luga #Coppiyan😎😎

Punjabi Status Velly Jatt

punjabi fakkar status
Punjabi Fakkar Status

ਸਿਆਸਤ ਦੀਆ ਚਾਲਾਂ ਦਾ ਖੋਫ ੳੁਹਨਾਂ ਨੂੰ ਹੈ🍃
ਜੋ ਸਿਆਸਤ ਕਰਦੇ ne ਅਸੀ ਤਾਂ ਪਿਆਰ ਦੇ ਖਿਡਾਰੀ ਹਾਂ🍃
ਨਾ ਹਾਰ ਦਾ ਫਿਕਰ ਨਾ ਜਿੱਤ ਦਾ ਜਿਕਰ




ਡਾਢੇ ਰੱਬ ਨੇ ਘੁੰਮਾਤੀ ਸਾਰੀ GaMe ਵੇ..
ਬਾਹਲਾ ਸੋਹ੍ਨਾ ਲੱਗੇ ਜਦੋਂ ਜੋੜ_ਜੋੜ ਦੇਖਾ
ਮੇਰੇ NaMe ਨਾਲ ਤੇਰਾ surname ਵੇ.

punjabi att status for jatti
Punjabi Att Status For Jatti


#ੳ ਵੈਰੀਆਂ ਨੂੰ ਭੋਰ ਨੇ ਦੇ ਚੱਸਕੇ ਆ ਯਾਰ ਨੂੰ#
#ਏਵੀ ਸਾਡਾ ਰੂਲ ਗਾਲ ਕੱਢੀ ਦੀ ਨੀ ਨਾਰ ਨੂੰ




ਰੋਕਣ ਨਾਲ ਨੀ ਕਦੇ ਤੂਫਾਨ🌪ਰੁਕਦੇ🚫
ਫੂਕਾਂ🗣💨ਨਾਲ ਨੀ ਉੱਡ ਦੇ ਪਹਾੜ ਮਿੱਤਰਾ💪

punjabi song status
Punjabi Song Status


ਚਾਹਤ ਮੇਰੀ ਤਾਂ ਜਜਬਾਤ ਜਿਹੀ ਰਹਿੰਦੀ ਏ,
ਜਿੰਨੇ ਨਹੀ ਆਉਣਾ ਓਹਦੀ ਝਾਕ ਜਿਹੀ ਰਹਿੰਦੀ ਏ 

Att Punjabi Status For Whatsapp

punjabi ghaint status
Punjabi Ghaint Status

ਜਲੀ ਹੋਈ ਰੋਟੀ ਵੇਖ ਕੇ ਇੰਨਾ ਰੋਲਾ ਕਿਉਂ ਪਾ ਰੱਖਿਆ_ . ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ ਲੈਦਾਂ ਤੇਰੀ ਭੁੱਖ ਹੀ ਮਿੱਟ ਜਾਣੀ ਸੀ 




ਤੇਰੀ ਯਾਦ ਨੇ Government Office ਬਣਾਤਾ ਮੇਰੇ ਦਿਲ ਨੂੰ,, ਜਿਹੜਾ ਨਾਂ ਕੋਈ ਗੱਲ ਸੁਣਦਾ, ਨਾਂ ਕੋਈ ਕੰਮ ਕਰਦਾ,

-

ਆਰੀ ਆਰੀ ਸਾਡੇ ਨਾਲ ਲਾ ਲੈ ਸੋਹਣੀਏ ਯਾਰੀ ਆਪੇ ਦੂਰ ਹੋਜੂ Single ਰਹਿਣ ਦੀ ਬੀਮਾਰੀ.




ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ , ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ ਜਾਂ ਖੁਸ਼ੀ ਦਾ

-

ਏਨੀ ਠੰਡ ਹੋਈ ਪਈਆਂ ਰਾਤ ਮੱਛਰ ਵੀ ਕੰਨ ਚ ਕਹਿੰਦਾ
.
.
.
.
.
.
ਲੜਦਾ ਨੀ ਵੀਰ ਬਨਕੇ ਰਜਾਈ ਚ ਵੜ ਜਾਣਦੇ😂😂

Att Punjabi Lines


#ਮਾਂ #ਬਾਪ ਦਾ #ਹੱਥ ਫੜ ਕੇ ਰੱਖੋ
#ਲੋਕਾਂ ਦੇ #ਪੈਰ ਫੜਣ ਦੀ #ਲੋੜ ਨਹੀਂ ਪਵੇਗੀ.




ਸੰਤ-ਸਿਪਾਹੀ,ਮਹਾਨ ਜਰਨੈਲ,ਮਹਾ-ਦਾਨੀ,ਮਹਾਨ ਅਣਖੀ,ਮਹਾ ਬਖਸ਼ਿੰਦ,ਖਾਲਸਾ ਪੰਥ ਦੇ ਸਿਰਜਣਹਾਰੇ,ਕਲਗ਼ੀਧਰ ਪਾਤਸ਼ਾਹ,ਮਹਾਨ ਯੌਧੇ,ਨਿੱਧੜਕ ਲੇਖਕ,ਬਾਜਾਂ ਵਾਲੇ ਸਤਿਗੁਰ,ਸਾਹਿਬ-ਏ-ਕਮਾਲ,ਸ਼ਹੀਦ ਪਿਤਾ ਜੀ ਦੇ ਪੁੱਤਰ,ਸ਼ਹੀਦ ਪੁੱਤਰਾਂ ਦੇ ਪਿਤਾ ਜੀ,ਮਨੁੱਖਤਾ ਦੇ ਗੁਰੂ,ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀ ਪੂਰੇ ਸੰਸਾਰ ਨੂੰ ਲੱਖ-ਲੱਖ ਵਧਾਈ ਹੋ

-

ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆ ਸਮੂਹ ਸੰਗਤ ਨੂੰ ਕੋਟਾਨ ਕੋਟ ਮੁਬਾਰਕਾਂ ਜੀ...


Read Also : 101+ Best Punjabi Love Status


ਸਾਨੂੰ ਪੈਣ ਭੁਲੇਖੇ ਉਹਦੇ ਖਿੜ ਖਿੜ ਹੱਸਦੀ ਦੇ ,,
ਉਹਦੇ ਵੀ ਬੁੱਲ ਸੁੱਕਦੇ ਹੋਣੇ ਸਾਡੀਆਂ ਗਲਾਂ ਦੱਸਦੀ ਦੇ.

-

ਜਿਹੜੇ ਦਿਲ ਵਿੱਚ ਤੂੰ ਸਾਡਾ time ਚੁਕਣ ਦਾ ਵਹਿੰਮ ਰੱਖੀ ਫਿਰਦਾ ਕਿਸੇ ਦਿਨ ਤੇਰਾ ਪੁੱਤ ਉਹ ਦਿਲ ਹੀ ਕੱਢ ਲੈਣਾ

Punjabi Att Status Facebook


🔫ਗੋਲੀ ਨਾਲੋ ਤੇਜ ਆ 👋🏻ਲਫੇੜੇ ਵੱਜਦੇ
ਜਿੱਥੇ ਵੱਜਦੇ ਆ ☹ਸਾਹ ਸਾਹ ਕਰਾ ਦਿੰਦੇ ਨੇ
ਮਾੜੇ 🚶‍♂️ਯਾਰ ਨਾਲੋ 4 ਵੈਰੀ ਵੱਧ 🙅🏻‍♂️ਰੱਖੀਏ ਸਾਲੇ👨‍👦 ਦੋਗਲੇ ਜਿਹੇ ਬੰਦੇ ਮਰਵਾ ਦਿੰਦੇ ਨੇ..


Read Also : 151+ Best Punjabi Ghaint Status


ਐਂਵੇ ਮਾਰਦੇ ਨੇ ਗੱਲਾਂ ਕੋਈ ਖੜ ਦਾ ਨਾ ਕੱਲਾ,,,
ਐਂਵੇਂ ਟੱਪਦੀ ਆ ਮੱਛਰੀ ਲਗੌੜ ਕੱਲ ਦੀ

-

👌ੳੁਚੀ ਸੋਚ िਦਲ ਦੇ ਅਜਾਦ ਬॅਲੀੲੇ ਲੋਕਾ ਨਾਲੋ ਵॅਖਰੇ ਅੰਦਾਜ ਬॅਲੀਏ😎


Read Also : 199+ Best New Punjabi Status


ਜਿਹੜਾ ਔਖੇ ਵੇਲੇ ਖੜ ਜਾਏ ਬੰਦਾ ਉਹੀ ਬਹਾਦਰ ਏ💪🏻, ਜੋ ਪਿੱਠ ਪਿੱਛੇ ਯਾਰ ਦੀ ਕਰੇ ਚੁਗਲੀ😱 ਉਹ ਬੰਦਾ ਰੰਨ ਬਰਾਬਰ ਹੈ 

-

ਜ਼ੁਬਾਨ ਭਲੇ ਕੌੌੜੀ ਮੇਰੀ_ਪਰ ਦਿਲ ਸਾਫ ਰਖਦਾ ਹਾਂ_ਕਦੋਂ ਕੌਣ ਕਿਵੇਂ ਬਦਲੇਗਾ_ਸਾਰੇ ਹਿਸਾਬ ਰੱਖਦਾ ਹਾਂ

New Punjabi Att Status


#ਮਨ #ਪਰਚਾਵੇ ਲਈ ਨਾ ਲਾਈਏ #ਯਾਰੀਆਂ ਤੇ ਨਿੱਕੀ ਨਿੱਕੀ #ਗੱਲ ਤੋਂ ਨੀ #ਵੈਰ ਪਾਈਦੇ


Read Also : 251+ Best Attitude Status in Punjabi


#ਕੰਡਿਆ ਤੇ ਵੀ ਤੁਰਨਾ ਪਹਿ ਜੇ..
ਕਦੇ ਕਰੀਏ ਪਰਵਾਹ ਨਾ..
ਮੁੱਲ ਮਿਹਨਤ ਦਾ ਪਹਿ ਹੀ ਜਾਂਦਾ ..
ਕਦੇ ਛੱਡੀਏ ਰਾਹ ਨਾ....ਮੌਤ ਤੇ ਮੁਹਬਤ ਦੋਵੇ ਬੁੱਹਤ ਕਰੀਬੀ ਦੋਸਤ ਨੇ
ੲਿਕ ਦਿੱਲ ਮੰਗਦੀ ਅਾ ੲਿਕ ਧੜਕਣ ਮੰਗਦੀ ਅਾ

-

ਮੌਤ ਤੇ ਮੁਹਬਤ ਦੋਵੇ ਬੁੱਹਤ ਕਰੀਬੀ ਦੋਸਤ ਨੇ
ੲਿਕ ਦਿੱਲ ਮੰਗਦੀ ਅਾ ੲਿਕ ਧੜਕਣ ਮੰਗਦੀ ਅਾ


Read Also : 299+ Best Sad Status in Punjabi


#ਭਾਵੇ ਨਹੀ #cute ਇਹਨਾ #ਨਾਰਾ ਦੇ ਲਈ
#ਜਾਨੋ ਪਿਆਰੇ #ਅੱਜ਼ ਵੀ ਹਾ #ਯਾਰਾ ਦੇ ਲਈ

-

ਮੈਨੂੰ Ray ban ਵੀ ਹੁਣ ਪਤਾ ਲੱਗਿਆ..
ਤੇ ਤੂੰ ਲਉਣੀ ਏ ਸ਼ੇਡ Versace ਦੇ ..!

Punjabi Status On Jatt Attitude


ਕਾਹਦਾ ਸੂਰਮਾ ਜੋ ਸੁਰਮੇ ਨੇਂ ਮਾਂਜ ਤਾ
ਕਾਹਦਾ ਰੁਖ ਜੇਹੜਾ ਦਾਤੀ ਨੇ ਹੀ ਸ਼ਾਂਗਤਾ
ਕੌਲੀ ਚੱਟ ਦੀ ਆਦਤ , ਚੱਟੇ ਥੁੱਕ ਕੇ.
ਏਹਨਾਂ ਗੱਲਾ ਜਤਾੲੀਏ ਨਾ ਜੈਰਾਨਗੀ ..
ਜੇਹੜੇ ਮਰਦਾ ਚ਼ ਅਸਲ ਦਲੇਰੀਆਂ,ਮਾੜੇ ਉੱਤੇ ਨਾ ਦਾਖੋਂਦੇ ਮਰਦਾਨਗੀ.

-

ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ , ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ ।

-

ਸਮੁੰਦਰਾਂ ਦੇ ਪਾਣੀਆਂ ਨੂੰ ਪਾੲਿਅਾ ਨਹੀ ਜਾਂਦਾ ਗਮਾ ਚ ਰੌਦਿਆ ਨੂੰ ਹਸਾੲਿਅਾ ਨਹੀ ਜਾਂਦਾ ਬਣਨ ਵਾਲੇ ਤਾ ਅਪਣੇ ਬਣ ਜਾਂਦੇ ਨੇ ਜਬਰਦਸਤੀ ਕਿਸੇ ਨੂੰ ਬਣਾਇਆ ਨਹੀਂ ਜਾਂਦਾ !

-

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ, ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ ਹੈ ..

-

ਤੇਰੀ ਤੇਰੇ ਬਾਪੂ ਨੇ ਬਣਾਤੀ ਪੈਸੇ ਨਾਲ..
ਸਾਡੀ ਲੰਘਣੀ ਜੁਗਾੜ ਬੀਬਾ ਲਾ ਕੇ

Love Attitude Status in Punjabi For GF


ਪਾਰਟੀ 👑ਚ ਕਰਤੇ ਸੀ ਫੈਰ ਕੱਲ ਪਰਸੋਂ✋🏻
ਉਦਾ ਅਸਲੇ 🔫ਦੀ ਕੀਤੀ ਨਾ ਨਜੈਜ ਕਦੇ ਵਰਤੋ💪🏻💪🏻

-

ਵਕਤ 🕛ਦੀ ਮਾਰ ਤਾਂ ਸੱਭ ਤੇ ਪੈਂਦੀ
ਕਈ ਜਰ ਜਾਂਦੇ ਤੇ ਕਈ ਹਰ ਜਾਂਦੇ

-

#ਤੇਰਾ ਟੁੱਟਿਆ 💔ਤਾ ਤੈਨੂੰ ਨਾ ਸਹਾਰਾ ਮਿਲਣਾ
#ਚੱਲ ਮੈਨੂੰ ਮੇਰੇ ਯਾਰ ਜਿਉਦਾ ਰੱਖ ਲੈਣ ਗੇ
#ਤੈਨੂੰ👀 ਨਜਰਾ ਚ ਗਿਰੀ ਨਾ ਕਿਸੇ ਨੇ ਚੱਕਣਾ
#ਜੇ ਮੈ PK ਡਿੱਗ🙇 ਪਿਆ ਯਾਰ ਚੱਕ ਲੈਣ ਗੇ

-

ਤੂੰ ਡੱਬ ਵਿੱਚ ਘੁੰਮਦਾ ਏ ਪਾ ਕੇ ਅਸਲਾ ..
.
.ਮੈਂ ਤੁਰੀ ਫਿਰਦੀ ਮੌਤ ਦਾ ਸਮਾਨ ਵੇ.

-

ਕੋਈ ਲੰਬੀ ਚੋੜੀ ਗੱਲ ਨਹੀ , ਬੱਸ ਇਹੀ ਕਿਹਨਾ ਚਾਹੁੰਦੀ ਹਾਂ , 😘ਤੇਰੇ ਹੱਥਾਂ ਵਿਚ ਹੱਥ ਦੇਕੇ , ਮਹਿਫੂਜ਼ ਰਹਿਨਾ ਚਾਹੁੰਦੀ ਹਾਂ।

Desi Jatt Punjabi Status


ਮੇਨੂੰ ਤੂੰਹੀ ਦੀਸਣੀ ਚਾਹੀਦੀ ਜੱਦ ਅੱਖ ਜੇਈ ਖੋਲਾ ਮੇ
ਮੇਨੂੰ ਤੇਰੀ ਹੂੰ ਹੂੰ ਚਾਹੀਦੀ ਜੱਦ ਜੱਦ ਵੀ ਬੋਲਾ ਮੇ

-

#ਉਹ_ਗੁੱਸੇ_ਵਿਚ_ਬੋਲੀ_ਕਿ...ਆਖਿਰ....#ਤੈਨੂੰ_ਸਾਰੀਆਂ_ਸ਼ਿਕਾਇਤਾਂ_ਮੇਰੇ_ਤੋਂ_ਹੀ_ਆ_ਨਾ।।
#ਮੈਂ_ਵੀ_ਸਿਰ_ਝੁਕਾ_ਕੇ_ਕਿਹਾ...ਆਖਿਰ....#ਮੈਨੂੰ_ਸਾਰੀਆਂ_ਉਮੀਦਾਂ_ਵੀ_ਤਾਂ_ਤੇਰੇ_ਤੋਂ_ਹੀ_ਆ_ਨਾ।।

-

ਯਾਰਾਂ ਬੇਲੀਆਂ ਨੂੰ ਪਾਉਂਦੇ ਨਹੀਂ ਉਹ ਟੋਪੀਆਂ🎩🎩
ਜਾਣਦੇ ਜੋ ਮੁੱ.ਲ🤝 ਯਾਰੀਆ ਦੇ👳

-

ਜੋਬਨ ਰੁੱਤੇ ਨੋਟ ਤਾਂ ਸਾਰੇ ਖਰਚ ਲਏ
ਹੁਣ ਭਾਨ ਦੇ ਵਾਗੰੂ ਜੇਬ ਚ ਯਾਦਾਂ ਖੜਕ ਦੀਆ

-

Jatt ਫੋਲੋ ਕਰੇ ਨਾ ਸੁਵੇਗ ਹੋਰਾ ਦੇ😎
ਚੋਟੀ ਦਿਆ ਵੈਲੀਆ ਦੇ ਕੰਢੇ ਕੰਢ ਤੇ 😎
ਆ ਅੱਤ ਚੁੱਕੀ ਫਿਰਦੇ ਨਿਆਣੇ ਅੱਜ ਦੇ
ਅਸੀ ਪਹਿਲੀਆ ਚ ਸਿਰੇ ਕਰਵਾ ਕੇ ਛੱਡ ਤੇ..

Read Also :






Thanks For Reading Best Punjabi Att Status.