100+ Best Punjabi Status Quotes Captions For Facebook 2019


Punjabi Attitude Status For FB - Read Best Punjabi Status And Captions For Instagram. Find Great Collection Of New Punjabi Quotes About Attitude, True Love Status in Punjabi, Punjabi Gadar Status, Sardari Status in Punjabi, Punjabi Ghaint Status And Sad Punjabi Status Captions With Images.

fb status punjabi
Fb Status Punjabi

Top Love, Sad, Funny And Attitude Status in Punjabi



दुनिया विच उंझ भावें कुझ औखा नहीं
पर सानूं भुल जाना वी सौखा नहीं
मुड़ मुड़ के अस्सी दिल दे तार हिला जावांगे
रोज किसे ना किसे गल ते चेते आ ही जावांगे




Asi Bande Haan Nawaabi Jive Phul Koi Gulaabi,
Saanu Kehnde Ne Punjabi Sara Jag Jaanda.
Asi Jithe Kithe Jaaeye Dhaak Apni Jamaaeye,
Roti Rob Naal Khaaeye Sara Jag Jaanda.
Layiye Janma Tak Yari ”Yari” Jaan Ton Pyari,
Na Kariye Gaddhari Sara Jag Jaanda…

punjabi status for fb
Punjabi Status For Fb


अस्सी बंदे हां नवाबी जिंवें फुल कोई गुलाबी
सानूं कैंदे ने पंजाबी सारा जग जांनदा
अस्सी जित्थे कित्थे जाइये धाक अपनी जमाइये
रोटी रोब नाल खाइये सारा जग जानंदा
लाइये जन्मां तक यारी, यारी जान तों प्यारी
ना करिये गद्दारी सारा जग जानंदा




Lakh Yaari Laun Da Shonk Hove,
Par Than Than Nahi Dil Layi Da.
Akhan Yaar Dian Tak K Hi Sab Kuj Pata Lag Janda E,
Gal Gal Te Pyar Nahi Ajmayida.

attitude status punjabi for fb
Attitude Status Punjabi For Fb


लख यारी लौण दा शौंक होवे
पर थां थां नहीं दिल लायी दा
अखां यार दिया तक्क के ही सब कुझ पता लग जांदा ए
गल गल ते प्यार नहीं आजमायी दा

Punjabi Love Status Image For Whatsapp DP

love status punjabi for fb
Love Status Punjabi For Fb

Mere Kuṛate Te Koi#Tag 🏅Nahi
Thapa Hai Khuradari Da
Asi Pida Vale Hune A Mul Maurie Lai Yari 👬Da




Ṭhukara Dita Jinhan Ne Sanu Saḍa Vakata Dekha Ke,…..
Vaada Hai Saḍa, Ajiha Vakata Li Avange,
Ki Milaṇa Pavega Satho Vakata Lai Ke….

sad status punjabi for fb
Sad Status Punjabi For Fb


Mai Bhaṭhi Aapaṇi Mihanata Nala Kisamata Nu Rinada Riha..
Te Loka Upara Pai Patili Vaṅga Saṛade Rahe…




Samajha Na Sake Isa Duniya De Riti-Rivaja..
Mahibuba Sabha Di Bevafa Hai Te Bhaiṇa Sabha Di Cagi..

funny status punjabi for fb
Funny Status Punjabi For Fb


Mucha Kuḍiam Rakhade Ham,
Paira Boca Ke Dharade Haṁ,
Mata Hai Uci Rakhi Di Te Gala Soca Ke Karade Ham…

Best Punjabi Attitude Captions For Instagram

punjabi instagram captions
Punjabi Instagram Captions

ਬੁਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਮਿਲਿਆ ਕੋਈ
ਆਪਣੇ ਅੰਦਰ ਝਾਕ ਕੇ ਵੇਖਿਆ ਮੈਥੋਂ ਬੁਰਾ ਨਾ ਕੋਈ 




ਪਿਛਲੇ ਕੁਝ ਦਿਨਾ ਤੋ ਦਿਮਾਗੀ ਤੋਰ ਤੇ ਪਰੇਸ਼ਾਨ ਹਾਂ ਮੈਂ
ਦੇਖ ਕੇ ਰੰਗ-ਢੰਗ ਆਪਣਿਆ ਦੇ ਹੈਰਾਨ ਹਾ ਮੈਂ
ਖੁਸ਼ੀਆ ਦਾ ਮੈਨੂੰ ਕੀ ਪਤਾ
ਦੁੱਖਾ ਦੀ ਦੁਕਾਨ ਹਾਂ ਮੈਂ
ਜਿਹਨਾ ਦਾ ਕਦੇ ਫਾਇਦਾ ਕੀਤਾ
ਅੱਜ ਉਹਨਾ ਲਈ ਨੁਕਸਾਨ ਹਾ ਮੈਂ .

cute love status punjabi
Cute Love Status Punjabi


ਤੈਨੂੰ ਦਰਦਾਂ ਦੇ ਮੰਦਰ ਦਿਖਾਵਾਂ, ਜੇ ਤੂੰ ਸਾਡੀ ਗਲੀ ਆਵੇਂ ਸੱਜਣਾ..
ਤੈਨੂੰ ਹਾਸਿਆਂ ਚੋਂ ਜ਼ਖਮ ਦਿਖਾਵਾਂ,ਜੇ ਤੂੰ ਸਾਡੀ ਗਲੀ ਆਵੇ ਸੱਜਣਾ..




ਮੈਂ ਆਲ੍ਹਣੇ ਤਾਂ ਪਾ ਦਿਆਂ ਪੰਛੀਆਂ ਨੂੰ,
ਪਰ ਮੇਰੀ ਹਵਾਵਾਂ ਨਾਲ ਨਈਂ ਬਣਦੀ।
ਕੋਈ ਦੱਸ ਦਿਓ ਮੇਰੇ ਨਾਲ ਖਫ਼ਾ ਮੰਜ਼ਿਲਾਂ ਨੂੰ,
ਕਿ ਮੇਰੀ ਹੁਣ ਰਾਹਵਾਂ ਨਾਲ ਨਈਂ ਬਣਦੀ।
ਐ ਜ਼ਿੰਦਗੀ ਤੇਰੇ ਨਾਲ ਪਿਆਰ ਬੜਾ ਏ,
ਪਰ ਕੀ ਕਰਾਂ ਮੇਰੀ ਸਾਹਵਾਂ ਨਾਲ ਨਈਂ ਬਣਦੀ

punjabi ghaint status
Punjabi Ghaint Status



ਇਨੇ ਯੋਗੇ ਨਹੀਂ ਸੀ ਜਿੰਨਾਂ ਮਾਣ ਹੈ ਵਧਾਇਆ।
ਮਣਾਂ ਮੂਹਾਂ ਸੱਜਣਾਂ ਨੇ ਪਿਆਰ ਝੋਲੀ ਪਾਇਆ।

Sad Punjabi Shayari Status For Facebook

punjabi att status
Punjabi Att Status

ਜੇ ਨਾ ਹੁੰਦੀ ਜੱਗ ਤੇ ਸਰਾਬ
ਜਿੰਦਗੀ ਨਾ ਹੁੰਦੀ ਲਾਜਵਾਬ.. ਚਾਹ ਪੀ ਕੇ ਕੌਣ ਲਲਕਾਰੇ ਮਾਰਦਾ
ਸੋਫੀਅਾ ਦਾ ਮਿਲਦਾ ਖਿਤਾਬ.... 




ਤੇਰੇ ਵਰਗੇ ਸੁਣਿਆਂ ਉਹ ਕੈਦੀ ਹੋਰ ਬੜੇ ਨੇ
ਇਸ ਦੁਨੀਆ ਤੇ ਯਾਰਾ ਮਤਲਬ ਖੋਰ ਬੜੇ ਨੇ

-

ਰਾਹ ਮੰਜਲਾ ਨੂੰ ਜਾਣ ਵਾਲੇ ਲੱਭੇ ਹੋਏ ਆ
.
ਸ਼ੌਕ ਕਰਨੇ ਆ ਪੂਰੇ ਜਿਹੜੇ ਦਿਲ ਵਿਚ ਦੱਬੇ ਹੋਏ ਆ 




#ਵਗਦੇ ਨੇ ਪਾਣੀ #ਮਿੱਠੇ... ਸੋਹਣੀਆਂ #ਛੱਲਾਂ ਨੇ_
ਜਿੰਨੀ ਦੇਰ #ਦਮ ਹੈ ਮਿੱਤਰਾ ਉਨੀ ਦੇਰ #ਗੱਲਾਂ ਨੇ

-

ਰੰਗ ਬਰੰਗੀ ਦੁਨੀਆਂ ਦੇ ਵਿੱਚ, ਕੋਈ ਨਾ ਕਿਸੇ ਦਾ ਯਾਰ,
ਚੱਲ ਸਵਾਰੀਏ ਅਾਪਣੇ ਆਪ ਨੂੰ, ਖੌਰੇ ਬਖਸ਼ ਦਵੇ ਕਰਤਾਰ।

Funny Punjabi Captions in Punjabi Fonts


ਮੈ ਅੱਣਖ ਲੱਭਣ ਲਈ ਤੁਰਿਆ ਸੀ..
ਕਿਤੇ ਨਾ ਲੱਭੀ ਬਾਜਾਰਾਂ ਚੋ..
ਤੁੱਰਦਾ ਤੁੱਰਦਾ ਪਹੁੰਚ ਗਿਆ ਸਰਹਿੰਦ ਮੈਂ..
ਅਣਖ ਲੱਭ ਗਈ ਦੀਵਾਰਾਂ ਚੋ..
ਪ੍ਰਨਾਂਮ ਸ਼ਹੀਦਾਂ ਨੂੰ
ਨਿੱਕੀਆਂ ਜਿੰਦਾਂ ਵੱਡੇ ਸਾਕੇ 




ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ.... ਬੱਸ ਸਮਾਂ ਗੁਜ਼ਰਦਾ ਗਿਆ ਤੇ ਅਸੀ ਅਜਨਬੀ ਬਣਦੇ ਗਏ...!!!

-

ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਨਾਲ ਏ ਜ਼ਿੰਦਗੀ !
ਪਰ ਚੁੱਪ ਇਸ ਲਈ ਹਾਂ ਕਿ ਤੂੰ ਜੋ ਮੈਨੂੰ ਦਿੱਤਾ ਹੈ,
ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ !




ਸਬ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਨੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ
ਜਿੰਨਾ ਨੂੰ ਤਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆਂ ਤੇ ਕੁਜ ਖਾਸ ਹੀ ਚੇਹਰੇ ਹੁੰਦੇ ਨੇ

-

ਰੰਗ ਦਾ Brown ਮੁੰਡਾ ਨੇਚਰ ਦਾ ਕੂਲ ਆ..ਤੱਕਦਾ ਨੀਂ ਮੁੜਕੇ ਇਹ ਪਹਿਲਾਂ ਦਾ ਅਸੂਲ ਆ

Punjabi Ghaint Status For FB


ਮਥੇ ਦੀਆਂ ਲਿਖੀਆਂ ਜੋ ਪੜੀਆਂ ਨਾ ਜਾਂਦੀਆ _ ਘੜੀਆਂ ਜੋ ਬੀਤ ਗਈਆਂ, ਫੜੀਆਂ ਨਾ ਜਾਂਦੀਆ


Read Also : 151+ Best Punjabi Att Status


ਮੈਂ ਉਸ #ਕਿਸਮਤ ਦਾ #ਖਿਡੌਣਾ ਹਾਂ.. ਜੋ ਮੈਨੂੰ ਰੋਜ਼ #ਜੋੜਦੀ ਆ ਫੇਰ ਤੋਂ #ਤੋੜਨ ਲਈ

-

ਕਹਿੰਦੀ ਮੈਂ ਜਿਹਨੂੰ ਵੀ ਪੁੱਛਿਆ...
ਸਾਰੇ ਤੇਰੀ ਕਰਦੇ ਤਾਰੀਫ਼ ਆ...
ਪੈਸੇ ਦਿੱਤੇ ਇਹਨਾਂ..
ਨੂੰ ਜਾਂ ਤੂੰ ਸੱਚੀਓ ਏਨਾ ਸ਼ਰੀਫ ਆ..


Read Also : 199+ Best Punjabi Love Status


ਤੈਨੂੰ ਤੱਤੀਆਂ ਨਾ ਲਗਣ ਹਵਾਵਾਂ
ਤੂੰ ਖਿੜ ਖਿੜ ਰਹਿ ਹੱਸਦਾ ਰੱਬ ਵਰਗਾ ਆਸਰਾ ਤੇਰਾ
ਵੇ ਮੇਰੇ ਨਾਲ ਰਹਿ ਵਸਦਾ..

-

ਸੋਚਾਂ ਦੇ ਵਿੱਚ ਤੇਰੀ ਹੀ ਤਸਵੀਰ ਬਣਾਈ ਜਾਵਾਂ,
ਜ਼ਿੰਦਗੀ ਤੇਰੇ ਨਾਲ ਕੱਟਣ ਦੇ ਖਾਬ ਸਜਾਈ ਜਾਵਾ..

Punjabi Sardari Status For FB


ਹੁੰਦੀ ਹੈ ਪਹਿਚਾਨ ਬਾਪੂ ਦੇ ਨਾਂ ਕਰਕੇ!!
ਸਵਰਗਾ ਤੋ ਸੋਹਨਾ ਘਰ ਲਗਦਾ ੲੇ ਮਾਂ ਕਰਕੇ!!


Read Also : 251+ Best Punjabi Ghaint Status


ਜਦ ਯਾਰ ਵਿਕਣ ਲੱਗ ਜਾਣ ਤਾ ਫਿਰ ਬੰਦੇ ਨੂੰ
#AsLa ਖਰੀਦ ਲੈਣਾ ਚਾਹੀਦਾ ਏ .!

-

ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ,,,,
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ


Read Also : 299+ Best New Punjabi Status


ਕਹਿੰਦੀ ਅੱਜ ਮੇਰੀਂਆ Single ਸਹੇਲੀਆਂ ਦਾ ਓਲਾਂਬਾ ਹੀ ਲਾ ਦੇ✔.. ਇੱਕ-ਅੱਧੀ Photo ਆਪਣੇ ਯਾਰਾਂ ਨਾਲ ਹੀ ਪਾ ਦੇ

-

ਵਕਤ⌚ ਦੀ ਅੱਗ ਵਿੱਚ ਖੁਦ ਨੂੰ ਤਪਾੳੁਣਾ ਪੈਂਦਾ ਏ time ਬੰਦੇ ਦਾ ਅਾਉਂਦਾ ਨਹੀਂ ਅਾਪ ਲਿਆਉਣਾ ਪੈਂਦਾ

New Punjabi Whatsapp Status


#ਲੋਕਾ ਦੇ #ਤਾ #ਆਉਂਦੇ।
ਚੰਗੇ #ਦਿਨ ਬੱਲੀਏ ।।
#ਦੇਖੀ ਤੇਰੇ #ਯਾਰ #ਦਾ।।
#ਜਮਾਨਾ #ਆਉਗਾ।।

-

👉🐆#ਸ਼ੇਰ ਦਿਨ ਵਿੱਚ 20 ਘੰਟੇ ਸੋਦਾ ...
ਜੇਕਰ ਮਿਹਨਤ👌 ਸਫਲਤਾ ਦੀ ਕੁੰਜੀ ਹੁੰਦੀ #ਤਾਂ ਗਧੇ ਜੰਗਲ ਦੇ ਰਾਜੇ ਹੁੰਦੇ..

-

#JATT ਸ਼ੌਂਕ ਕਰੇ ਪੂਰੇ
ਨਾ ਐਰੀ ਗੈਰੀ ਤੇ ਮਰਦਾ ਏ_
## ਜਦੋਂ ਬਨੈ ਪਟਿਅਾਲਾ ਸ਼ਾਹੀ ਪੱਗ ਮਿੱਤਰੋ
##ਤਾਂ ਗੋਰੇ ਵੀ ਪੁੱਛਦੇ ਨੇ cAn wE cLicK a p�cTuRe w�tH yOu ??

-

#ਹੱਕ ਵੀ ਜਤਾ #ਲਿਅਾ....!!
ਜੱਗ ਵੀ #ਭੁਲਾ ਲਿਅਾ...!!
ਤੈਨੂੰ #ਪਾਓਣ ਲੲੀ #ਤਾਂ ਮੈਂ...!!
#ਖੁਦਾ ਸੀ #ਮਨਾ ਲਿਅਾ...!! 😥😥

-

#ਵੱਧ👣 ਵੱਧ #ਪੇਦੇ ਪੰਗਾ 💆#ਪਿਏ ਤੋ
#ਸਾਡੇ ਆਲੇ👦👨 #ਤਾ ਕਦੇ #ਨਹੀ #ਪਿੱਛੇ👣 ਹੱਟ #ਦੇ

FB Photo Captions in Punjabi


#ਵੱਡੇ ਵੱਡੇ ਵੇਰੀ #ਅਸੀਂ ਦਿੱਤੇ ਨੇ ਡੋਬ ਨੀਂ
#ਤਾਂ ਹੀ ਤਾਂ #ਪੈਦਾ ਸਾਡੀ #ਵਰਦੀ ਦਾ #ਰੋਹਬ ਨੀਂ....

-

ਬੱਸ #ਰੱਬ ਤੇ #ਬਾਪੂ ਕੋਲੋ ਹੀ #ਡਰਦੇ ਆ..
#ਬਾਕੀਆ ਦੀ #ਤਾ ਸਿਰਫ #ਇੱਜਤ ਹੀ #ਕਰਦੇ ਆ
-

#CuTe #ਤਾਂ #ਲਾਲੇ - #ਲੂਲੇ 😄 #ਹੁੰਦੇ #ਆ,
#JaTt #ਤਾਂ 💪 #ਅੜਬ 🔫 #ਹੀ #ਹੁੰਦੇ #ਆ.

-

#ਹੋਣ ਮਨਸੂਬੇ #ਨੇਕ ਤਾ
#ਬੰਦਾ ਕੀ #ਨੀ #ਕਰ ਸਕਦਾ

-

#ਇਕ👆🏻 #Naam☺ #ਇਕ👆🏻 #Zikkar😍
#ਇਕ👆🏻 #Tu👉🏻👱🏻 #ਇਕ👆🏻 #Tera👉🏻👱🏻 #Fikkr🤦🏻‍♀ #Buss✋🏻 #ਇਹੀ😘 #ਤਾਂ☺ #ਹੈ.

Punjabi Kaim Status For Fb


#ਸਾਨੂੰ ਛੱਡਣ ਦੀ ਕੋਈ ਬਜਾਇ #ਤਾਂ ਦੱਸ ਦਿੰਦਾ ਮੇਰੇ #ਨਾਲ ਨਰਾਜ ਸੀ #ਜਾਂ ਫਿਰ ਮੇਰੇ ਵਰਗੇ #ਹਜਾਰ ਸੀ....

-

#ਸੱਜਣਾ 😘 ਨੂੰ #ਮਿਲਦੇ ਆ #ਫੁੱਲ 🌹 ਬਣਕੇ..
#ਵੈਰੀ ਟੱਕਰੇ #ਤਾਂ ਬਣ #ਹਥਿਆਰ 🔫 #ਜਾਈਦਾ.

-

ਐਸੇ ਇਸ਼ਕੇ ਨੇ ਮਾਰੇ ਕਿ ਉਹ ਅਕਲਾਂ ਨਾਂ ਰਹੀਆਂ.
ਮੁੱਖ ਹੋਗੇ ਨੇ ਉਦਾਸੇ ਤੇ ਉਹ ਸਕਲਾਂ ਨਾਂ ਰਹੀਆਂ 

-

ਮੈਂ ਕਦੇ ਹੋ ਗਿਆ ਜੇ ਉਹਲੇ ਉਹਦੀ ਅੱਖ ਤੋਂ,ਉਹਨੇ ਰੋ-ਰੋ ਕੇ ਮੈਨੂੰ ਲੱਭਣਾ,ਵੇ ਕਦੇ ਪਾਵੀਂ ਨਾ ਵਿਛੋੜਾ ਰੱਬਾ ਮੇਰਿਆ,ਮੇਰੀ ਮਾਂ ਦਾ ਨੀ ਜੀਅ ਲੱਗਣਾ

-

ਜੇਕਰ ਭਰਾਵਾਂ ਤੋ ਅੱਡ ਹੋੲੀੲੇ ਤਾਂ ਕੁੱਤੇ ਵੀ ਡਰਾੳੁਦੇ ਅਾਂ ਜੇਕਰ ਭਰਾ ਨਾਲ ਹੋਣ ਤਾਂ ਸ਼ੇਰ ਵੀ ਘਬਰਾੳੁਦੇ ਅਾਂ

Read Also :






Thanks For Reading Best Punjabi Status And Captions For Facebook.