50 Best Punjabi Ghaint Status - Ladai, Sardari Status in Punjabi 2019


New Punjabi Ghaint Status - Read Best Punjabi Attitude Status On Yaari Dosti, Punjabi Gadar Status And Sardari Status in Punjabi.

punjabi ghaint status
Punjabi Ghaint Status

Top Punjabi Attitude Status For Whatsapp And Facebook



#Kaim Ta 🙋Menu Saari 👸👸Kudiyan Kandiyan Ne Pr,
😊😊Khushi Ta Tere 🙊🙈Bandar Kahn Naal Aundi Aa…!!




🌹 #Root के बैठा हूँ #उस_Pagli से…
काश कि #वो_Ek ☝ बार आये ❤और
प्यार से Boले …अरे #O. #Kaim
एक #Smile तो दे ,
#कैसे_रहूंगी तेरे #बिना…….Kaim😍😍

desi attitude status punjabi
Desi Attitude Status Punjabi


Mind Blowing#Munda😎Body Poori #Kaim💪E
Chitte Nalo Chittiya 👰#Firangna V # Fan E 👌👌




#Gaddi Meri #Kaim Kardi Ae Fly
#Tail Laa Ke Kitti Ae Apan Poori #Modify
#100 Ton Naa Thalle Apan Karidi Na #Drive
Jaandi #Sky__High Hegi #Badi Fly
#Gaddi_Meri.. Eh One In A #Million
#Gaddi_Meri.. Eh One In A #Million

jatt attitude status punjabi
Jatt Attitude Status Punjabi


#चरचे ने पुरे नाले #Kaim💪 #सरदारी आ,
#_Jinha नाल #यारी 👬सारे #Aat दे,
#शिकारी आ…!

Punjabi Ghaint Attitude Status

punjabi ghaint status yaar beli
Punjabi Ghaint Status Yaar Beli

👉Tainu💁 Lgda #Veham Ho Gya😎
Jatt👳👉 Tan Hor V #Kaim💪 Ho Gya😎




जट का #Swag तो पूरा #Kaim है,
#जाट तेरे पे मरता है,
#Baby ये तेरा #वहम है…!!

friendship attitude status punjabi
Friendship Attitude Status Punjabi


लख यारी लौण दा शौंक होवे
पर थां थां नहीं दिल लायी दा
अखां यार दिया तक्क के ही सब कुझ पता लग जांदा ए
गल गल ते प्यार नहीं आजमायी दा




बरसात विच अस्सी पाणी बनके वग्ग जाना
पतझड़ विच अस्सी फुल बनके झड़ जाना
की होया जे अस्सी तैनूं तंग करदे हां
इक दिन अस्सी तैनूं दस्से बिना ही टुर जाना

ladai status punjabi
Ladai Status Punjabi


Barsaat Vich Asi Paani Banke Wagg Jana
Patjhad Vich Asi Phul Banke Jhar Jana.
Ki Hoya Je Ajj Asi Tenu Tang Karde Haan
Ik Din Asi Tenu Dase Bina Hi Tur Jana.

Ghaint Punjabi Status For Whatsapp

killer punjabi ghaint status
Killer Punjabi Ghaint Status

ਬੁਲਿਆ ਚਾਦਰ ਮੈਲੀ ਸਾਬਣ ਥੋੜਾ..
ਬੈਠ ਕਿਨਾਰੇ ਧੋਵਾਂਗੇ..
ਦਾਗ਼ ਨੀ ਲੱਥਣੇ ਪਾਪਾ ਵਾਲੇ..
ਨਾਲੇ ਧੋਵਾਂਗੇ ਨਾਲੇ ਰੋਵਾਂਗੇ..




ਜਿੰਨਾ ਦੇ ਗੱਲ ਗੱਲ ਤੇ ਟੀਚਰਾਂ ਨਾਲ ਸਿੰਗ ਫਸਦੇ ਸੀ..ਉਹਨਾ ਲਈ ਅੱਜ ਕਿਹੜਾ ਦਿਨ ਹੋਇਆ..

love attitude status punjabi
Love Attitude Status Punjabi


ਪੱਲੇ ਕੀ ਏ,ਕਾਹਦਾ ਏ ਫਤੂਰ ਪਤਾ ਲੱਗੇ..
ਬੰਦੇ ਨੂੰ ਔਕਾਤ ਦਾ,ਜਰੂਰ ਪਤਾ ਲੱਗੇ..
ਯਾਰ ਕਿਹੜੀ ਗੱਲੋ,ਮਜ਼ਬੂਰ ਪਤਾ ਲੱਗੇ..
ਕੌਣ ਕਿੰਨਾ ਨੇੜੇ, ਕਿੰਨਾ ਦੂਰ ਪਤਾ ਲੱਗੇ..




ਇੱਕ ਚੋਂ ਹੀ 36 ਗੁਣ ਫਿਰੇ ਲੱਭਦੀ..
ਸਿੱਧਾ ਕਿਉਂ ਨੀ ਕਹਿੰਦੀ ਸਰਦਾਰ ਚਾਹੀਦਾ..

sardari status punjabi
Sardari Status Punjabi


ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ,ਸੱਜਣਾ..
..ਤੂੰ ਪੰਨੇ ਹੀ ਜਲਦੀ ਪਲਟ ਲਏ..

Ghaint Jatti Status In Punjabi

punjabi status on yaari
Punjabi Status On Yaari

ਕਿਸਮਤ ਕੁਸਮਤ ਬਕਵਾਸ ਜੱਟਾ !!
"Science"ਨੂੰ ਰੱਬ ਬਣਾ ਲੈ ਓਏ !!!!
ਸਾਰੀ ਦੁਨੀਅਾ ਵਿੱਕਣ ਨੂੰ ਫਿੱਰਦੀ ਅੈ !!!
ਪੈਸਾ ਹੈ.....? ਤਾਂ ਦਾਅ ਲਾ ਲੇੈ ਓੲੇ..




ਮੇਰੀ ਜਿੰਦਗੀ ਦੀ ਕਿਤਾਬ ਦਾ ਹਰ ਪੰਨਾ.. ਤੇਰੀਆ ਰਹਿਮਤਾ ਨਾਲ ਭਰਿਆ ਪਿਆ ਹੈ..

-

ਚੰਗਾ ਹੋਇਆ ਓਹਦਾ ਮੇਰੇ ਬਿਨਾ ਸਰ ਗਿਆ..
ਹੁਣ ਮੈਂ ਓਹਦੀ ਯਾਦ ਤੋ ਪੱਲਾ ਛੁਡਾ ਲਿਆ..!




ਮੱਥਾ ਟੇਕਦਾਂ ਕਿ ਰੱਬ ਤੇ ਅਹਿਸਾਨ ਕਰਦਾਂ..
ਸਾਰੀ ਦੁਨੀਆ ਦੇ ਦਾਨੀ ਨੂੰ ਕੀ ਦਾਨ ਕਰਦਾਂ..

-

ਨੀ ਸਾਡੀ ਗਲੀ ਵਿੱਚੋਂ ਮਾਏ ਦਰਵੇਸ਼ ਲੰਘਿਆ,
ਉਹਦੇ ਮੋਡਿਆਂ ਦੇ ਉੱਤੇ ਕੋਈ ਸਾਜ ਟੰਗਿਆ,

Punjabi Ghaint Status Facebook


ਵੱਧ ਅਹਿਸਾਨ ਉਹਦੇ ਜਾ ਵੱਧ ਨੇ ਗੁਨਾਹ ਮੇਰੇ..
ਗਿਣਤੀ ਨਾ ਮੈਥੋਂ ਹੋ ਰਹੀ ਮੈਂ ਜੋਰ ਲਾ ਰਿਹਾ..!




ਕੰਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ..
ਕਹਿੰਦਾ ਇਹ ਵੀ ਲਹਿ ਗਿਆ ਮੋਢੇ ਉੱਤੋਂ ਭਾਰ..

-

ਟਾਇਮ� ਕੱਢਣਾ ਪੈਂਦਾਂ ਦਿਲ ਦੀਆਂ ਗੱਲਾਂ ਸਮਝਣ ਲਈ ਵੀ ♀♀
_ਵਰਨਾ ਇਹ ਚੰਦਰਾ ਦਿਮਾਗ ਹਰ ਆਪਣੀ ਉਲਝਣਾ ਚ ਹੀ ਉਲਝਾਈ ਰੱਖਦਾ 


Read Also : 101+ Best New Punjabi Status


ਕਸੂਰ👊 ਇਹੋ 👉#ਦਿਲ 💟ਦਾ👍 ਕਿ ❗ਤੇਰੇ👇 #ਉੱਤੇ☝ ਆ👣 ਗਿਆ ਨਾ👊 ਚਾਹਵਾਂ😍 ਕਿਸੇ 👥ਹੋਰ 👈ਨੂੰ #ਕਮਲਾ 😉ਬਣਾ👍 ਗਿਆ 

-

pyar ਤਾਂ dil❤
ਦੇਖ ਕੇ ਕੀਤਾ ਜਾਂਦਾ😍,,,
😉ਸ਼ਕਲ ਦੇਖ ਕੇ ਤਾਂ
setting 👍ਹੀ ਹੁੰਦੀ ਅਾ

Ghaint Punjabi Status In Punjabi Language


ਮੂੰਹੋਂ💋 ਬੋਲ👈 ਕੇ ਹੀ 😊ਸੱਭ 👏#ਦਸਿਆ💟 ਨਈ ✋ਜਾਂਦਾ""
.
ਅੱਖਾਂ👀 ਅੱਖਾਂ 👀ਵਿੱਚ ✌ਵੀ #ਪਿਆਰ😍 ਜਤਾਇਆ✔ ਜਾਂਦਾ 😄ਏ


Read Also : 151+ Best Attitude Status in Punjabi


ਨਾ👧 #ਤੇਰੀਅਾ ਨਾ 👦#ਮੇਰੀਅਾ.
.
ਸਭ 🕛#ਵਕਤ ਦੀਅਾ 😜#ਹੇਰਾ_ਫੇਰੀਅਾ.
.
ਤੂੰ #ਸੁਣੇ🌃 ਰਾਤ ਨੂੰ 💔#S̶a̶d̶_S̶o̶n̶g̶.
.
#ਇਧਰ😂 ਅਾੳੁਣ 🍺🍷🍷🍷#ਦਾਰੂ ਦੀਅਾ 🍻#ਨੇਰੀਅਾ.

-

🙎ਸੋਹਣੀਏ ਬਦੂਕਾ ਵਾਲਾ ਯਾਰਾ ਦਾ ਗਰੂਪ
😍
#ਜਿਹੜਾ ਕਰ ਦਿੰਦਾ ਸਾਰਿਆ ਨੂੰ ਹੈਗ ਵੇ👑


Read Also : 199+ Best Sad Status in Punjabi


🔝 ਲੋਕਾਂ ਵਾਂਗੂੰ ਕਰਦੇ ਜੇ ✖ ਦੱਗੇਬਾਜ਼ੀਆਂ
ਸਾਡੇ ਸਿਰ ਯਾਰੀਆਂ ਦਾ 💪 Crown ਹੁੰਦਾ ਨਾ 🔚

-

ਯਾਰਾ ਪਿਛੇ ਇਕ ਅਧਾ ਹੋਰ 'ਜਾਣਾ ਟਂਗਿਆ.
ਨੀ ਜਟ ਤੇ 51 Case ਪਹਿਲਾ ਬੋਲਦੇ..

Ghaint Punjabi Status For Girl


ਛੱਡ ਵੈਰੀਆ ਸੁਨੇਹੇ ਲੌਕਾ ਕੋਲੋ ਘੱਲਣੇ
ਤੂੰ ਆਪ ਦੱਸ ਮੈ ਕੱਲਾ ਕਿੱਥੇ ਟੱਕਰਾ 


Read Also : 251+ Best Punjabi Status


ਯਾਰਾਂ ਨੂੰ pride ਆ, ਟੌਰ #world_wide ਆ,
ਬਾਕੀ ਸਾਰੇ ਸ਼ੌਂਕ ਬਿੱਲੋ side ਆ.

-

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ!


Read Also : 299+ Best Style Status in Hindi


#ਰੱਬ ਤਹਾਨੂੰ ਇੰਨੇ #ਸੁੱਖ ਦੇਵੇ ਕਿ
ਜੇ ਤੁਸੀ #ਮੂੰਗਫਲੀ ਵੀ ਤੋੜੋ ਤਾਂ ਉਹਦੇ ਚੋਂ #ਕਾਜੂ ਨਿਕਲੇ.. #Happy #lohri 😊

-

ਰਾਹ ਚ ਜਾਂਦੀ ਕੱਲੀ ਕੁਡ਼ੀ ਨੀ ਬੁਲਾਈ ਦੀ
ਜਿਹਡ਼ੇ ਪਿੰਡ ਰਹਿਏ ਉਥੇ ਖੇਹ ਨਹੀਉ ਖਾਈ ਦੀ
ਭਾਨੀ ਮਾਰ ਬੰਦੇ ਸਦਾ ਜਡ਼ਾਂ ਵਿਚ ਬਹਿੰਦੇ
ਲੁਕਿਆਂ ਨੀ ਉਹ ਕਦੇ ਵੀ ਰੱਬਾ ਲੁਕਦੇ
ਘਰਾਂ ਵਿਚ ਜਿਹਨਾਂ ਦੀਆਂ ਭੈਣਾਂ ਹੁੰਦੀਆਂ
ਓ ਕਿਸੇ ਦੀਆਂ ਭੈਣਾਂ ਦੇ ਨਹੀਉ ਟਾਈਮ ਚੱਕਦੇ

New Ghaint Punjabi Status


ਮੂੰਹੋਂ💋 ਬੋਲ👈 ਕੇ ਹੀ 😊ਸੱਭ 👏#ਦਸਿਆ💟 ਨਈ ✋ਜਾਂਦਾ""
.
ਅੱਖਾਂ👀 ਅੱਖਾਂ 👀ਵਿੱਚ ✌ਵੀ #ਪਿਆਰ😍 ਜਤਾਇਆ✔ ਜਾਂਦਾ 😄ਏ

-

ਮਾੜੇ 😠ਬੰਦੇ ਨੂੰ ਨਾਂ ❌ਜੀਣ ਦਿੰਦੀ ✅ਦੁਨੀਆਂ_😏_ਜੇ ਰਹੀਏ ਤੜ 👊ਨਾਲ ਲੋਕੀਂ👈 ਬਦਮਾਸ਼ ਕਹਿੰਦੇ ਆ🙏

-

ਅੰਬਰਾ ਦੇ ਨਾਲ ਅਸੀ ਖੈਣਾ ਜਾਣਦੇ ਰੱਬ ਦੀ ਰਜਾ ਵਿਚ ਰਹਿਣਾ ਜਾਣਦੇ ਰਹਿਮਤਾ ਦਾ ਰਹਿਦਾ ਸਾਨੂ ਨਸ਼ਾ ਚੜਿਆ ਰੱਖ ਦਈਏ ਤੁਨ ਕੇ ਜੇਹੜਾ ਵੀ ਅੜਿਆ

-

ਨੀ ਤੂੰ 20 ਸਾਲਾ ਵਿਚ ਹੋੲੀ ਨਾ ਜੇ ਮਾਪਿਅਾ ਦੀ ਨੀ ਤੂੰ 20 ਦਿਨਾ ਵਿਚ ਮੇਰੀ ਕਿਥੋ ਹੋਜੇਗੀ ....

-

ਗੱਲ ਸੁਣ ਕੇ ਜਾ ਸਰਦਾਰਾ
ਤੇਰੇ ਤੇ jatti ਅੱਖ ਰੱਖਦੀ

Ghaint Punjabi Status For Boys


😭ਵਾਅਦਾ ਕਰ ਬੈਠੇ 👤ਸੀ ਤੇਰੀ ਹਰ #ਖਵਾਇਸ਼ ਪੂਰੀ🌚ਕਰਨ ਦਾ
ਪਤਾ ਨਈ ਸੀ😭
ਕਿ ਮੈਨੂੰ #ਛੱਡਣਾ😢ਵੀ ਉਹਦੀ☝ਇੱਕ ਖਵਾਇਸ਼ ਸੀ..?

-

ਅਸੀ ਸਵੇਰੇ ਇਕ ਵਾਰ ਦਸਤਾਰ ਸਜ਼ਾ ਲੈਦੇੰ ਅਾ ।
ਫਿਰ ਓਹੀ ਦਸਤਾਰ ਸਾਨੂੰ ਸਾਰਾ ਦਿਨ ਸਜ਼ਾ ਕੇ ਰੱਖਦੀ ਹੈੰ।

-

#AC ਆਂ ਤੋਂ ਮਨ ਜਦੋਂ ਅੱਕ ਜੇ ਬੋਹੜਾਂ ਦੀਆਂ ਛਾਂਵਾਂ ਯਾਦ ਆਉਦੀਆਂ
#Highway ਵੀ ਰੁੱਖੇ ਰੁੱਖੇ ਲਗਦੇ ਜਦੋਂ ਪਿੰਡ ਦੀਆਂ ਰਾਂਵਾਂ ਯਾਦ ਆਉਦੀਆਂ

-

ਜਿਹੜਾ ਇਕ ਵਾਰੀ ਬੈਹਜੇ ਨਾਲ ਬੱਲੀਏ
ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆ 

-

ਅੱਖਾਂ ਚੁੱਪ ਹੀ ਰਹਿਣ ਤਾਂ ਸਹੀ ਹੈ
ਬੋਲ ਪੈਣ ਤਾਂ ਦਰਦ ਵੱਧ ਜਾਂਦਾ ਹੈ..

Att Ghaint Punjabi Status


ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ
ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ

-

ਜਦ ਯਾਰ ਵਿਕਣ ਲੱਗ ਜਾਣ ਤਾ ਫਿਰ ਬੰਦੇ ਨੂੰ
#AsLa ਖਰੀਦ ਲੈਣਾ ਚਾਹੀਦਾ ਏ 

-

ਹਿੰਮਤ ਨਾ ਹਾਰੋ , ਰੱਬ ਨੂੰ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਿਲਾਂ ਦੁੱਖਾਂ ਦਾ ਜੇ ਕਰਨਾ ਹੈ ਖ਼ਾਤਮਾ
ਤਾਂ ਹਮੇਸ਼ਾ ਕਹਿੰਦੇ ਰਹੋ
🙏 "ਤੇਰਾ ਸ਼ੁਕਰ ਹੈ ਪਰਮਾਤਮਾ"

-

ਮੇਰੇ ਦਿਲ ਮੌਸਮ ਬੜਾ ਅਜੀਬ ਜਿਹਾ
ਚੰਨ ਚਾਨਣੀ ਰਾਤ 'ਚ ਬੱਦਲ ਵਰਦੇ ਨੇ
ਆਪਣੇ ਕੋਲ਼ੇ ਤਰਕ ਦਲੀਲਾਂ ਵਾਧੂ ਨੇ
ਏਸੇ ਕਰਕੇ ਲੱਲੀ ਛਲੀ ਸੜਦੇ ਨੇ

-

ਕੋਈ ਵਿਰਲਾ ਹੀ ਦਿਲ ਦੀਆ ਜਾਣਦਾ👌🏻
ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਆ

Read Also :






Thanks For Reading Best Punjabi Ghaint Status.